Amrit vele da Hukamnama Sri Darbar Sahib, Sri Amritsar, Ang 634, 16-Jun-2023

ਸੋਰਠਿ ਮਹਲਾ ਨਲਾ ॥ ਪ੍ਰੀਤਮ ਜਾਨਿ ਲੇਹੁ ਮਨ ਮਾਹੀ ॥ ਅਪਨੇ ਸੁਖ ਸਿਉ ਹੀ ਜਗੁ ਫੰਧਿਓ ਕੋ ਕਾਹੂ ਕੋ ਨਾਹੀ ॥ ਰਹਾਉ ਸੁਖ ਮੈ ਬਹੁਤੁ ਮਿਲਿ ਬੈਠਤ ਚਹੁ ਦਿਸਿ ਆਨਿ ਰਹੈ ॥ ਬਿਪਤਿ ਪਰੀ ਸਭ ਹੀ ਸੰਗੁ ਛਡਿਤ ਕੋਊ ਨ ਆਵਤ ਨੇਰੈ ॥ ਘਰ ਨਾਰਿ ਬਹੁਤੁ ਹਿਤੁ ਜਾ ਸਿਉ ਸਦਾ ਰਹਤ ਸੰਗ ਲਾਗੀ ॥ ਜਬ ਹੀ ਹੰਸ ਤਜੀ ਇਹ ਕਾਇਆ ਪ੍ਰੇਤ ਪ੍ਰੇਤ ਕਰਿ ਭਾਗੀ ॥ ਇਹ ਬਿਧਿ ਕੋ ਬਿਉਹਾਰੁ ਬਨਿਓ ਹੈ ਜਾ ਸਿਉ ਨੇਹੁ ਲਗਾਇਓ ॥ ਅੰਤ ਨਾਨਕ ਬਾਰ ਬਿਨੁ ਹਰਿ ਜੀ ਕੋਊ ਕਾਮੀ ਨ ਆਇਓ ॥ ..





ਅੰਮ੍ਰਿਤ ਵੇਲੇ ਦਾ ਹੁਕਮਨਾਮਾ ਸ੍ਰੀ ਦਰਬਾਰ ਸਾਹਿਬ, ਸ੍ਰੀ ਅੰਮ੍ਰਿਤਸਰ, ਅੰਗ 634, 16-ਜੂਨ-2023

Comments

Popular posts from this blog

AMRITVELE DA HUKAMNAMA SRI DARBAR SAHIB SRI AMRITSAR, ANG 696, 18-Jun-2023

Amritvele da hukamnama Sachkhand shri Darbar Sahib 02-08-2023

Amritvele Da Hukamnama Sachkhand shri Darbar Sahib Amritsar,